¡Sorpréndeme!

ਪ੍ਰੇਮਿਕਾ ਨਾਲ ਮੂਵੀ ਦੇਖਣ ਆਏ ਪ੍ਰੇਮੀ ਦੀ ਹੋਈ ਕੁੱਟਮਾਰ | OneIndia Punjabi

2022-10-22 1 Dailymotion

ਫ਼ਿਲਮ ਦੇਖਣ ਆਏ ਪ੍ਰੇਮੀ ਦੀ ਪ੍ਰੇਮਿਕਾ ਦੇ ਭਰਾਵਾਂ ਵਲੋਂ ਕੀਤੀ ਗਈ ਕੁੱਟਮਾਰ | ਜਾਣਕਾਰੀ ਮੁਤਾਬਿਕ ਮੁਲਤਾਰ ਸਿੰਘ ਆਪਣੀ ਪ੍ਰੇਮਿਕਾ ਨਾਲ ਮੂਵੀ ਦੇਖਣ ਗਿਆ ਸੀ ਤੇ ਜਦੋਂ ਮੂਵੀ ਦੇਖ ਕੇ ਬਾਹਰ ਆਇਆ ਤਾਂ ਪ੍ਰੇਮਿਕਾ ਦਾ ਭਰਾ ਦੋ ਤਿੰਨ ਮੁੰਡਿਆਂ ਨਾਲ ਮੌਜੂਦ ਸੀ ਤੇ ਉਨ੍ਹਾਂ ਵਲੋਂ ਮੁਲਤਾਰ ਦੀ ਕਾਫੀ ਕੁੱਟਮਾਰ ਕੀਤੀ ਗਈ।